Helping visa applicants apply the smart way

Launch of Canada’s visa information campaign in India

June 17, 2019 – Delhi, India – Canada has launched an information campaign in India to help temporary resident visa applicants save their time and money, avoid falling victim to fraud and common immigration scams, and inform them about the best channel to use when applying for a Canadian visa.

Last year, Canada welcomed 297,000 visitors, students and workers from India. As this number continues to grow, it is critical that applicants get the true facts on applying for a visa.

The campaign is designed to make visa applicants aware of important facts. Canada wants you to know:

Applying online will save you time and money:

Do not use an unauthorized immigration agent:

Think twice before you reapply:

If your visa application has been refused, think twice before you reapply.

The campaign will include newspapers, radio, Facebook, and Google. Ads will be available in English, French, Punjabi and Hindi, and will run during June 2019.

Please visit canada.ca/india-visa for more information on how to apply online, have a family member or friend apply for you, find an authorized immigration agent and protect yourself against fraud.

Quick facts:

Quote

“Canada continues to welcome visitors from India. This campaign will help applicants in India and their friends and family members in Canada better understand and navigate the visa application system”.

The Honourable Ahmed Hussen, Minister of Immigration, Refugees and Citizenship

Associated link:

Follow us:

 

सूचना प्रकाशन

जल्द प्रकाशन के लिए

वीज़ा आवेदकों को अच्छे ढंग से आवेदन करने में मदद

कनाडा के वीज़ा सम्बन्धी सूचना अभियान का भारत में प्रारम्भ

जून 15, 2019 - दिल्ली, भारत - कनाडा ने अस्थाई निवास के वीज़ा आवेदकों की मदद के लिए भारत में एक सूचना अभियान प्रारम्भ किया है जो उनका पैसा और समय बचाने के लिए, उनको धोखे के शिकार होने से और आम इमीग्रेशन धोखाधड़ी घोटालों से बचने के लिए, और कनाडा के वीज़ा आवेदन के लिए सबसे अच्छे रास्ते का उपयोग करने के लिए सूचित करने के लिए है।

पिछले साल कनाडा ने 297,000 भारतीय यात्री, विद्यार्थी, और कर्मचारियों का स्वागत किया। यह संख्या लगातार बढ़ रही है, इसीलिए यह महत्वपूर्ण है कि वीज़ा आवेदन सम्बन्धी सही तथ्यों को जान लें।

यह अभियान की योजना वीज़ा आवेदकों को महत्वपूर्ण तथ्यों से अवगत करने के लिए की गयी है। कनाडा चाहता है की आप जाने:

ऑनलाइन आवेदन करना आपका समय और पैसा बचा सकता है

किसी अन-अधिकृत इमीग्रेशन एजेंट का उपयोग न करें:

दोबारा आवेदन करने से पहले दो बार सोच लें:

यह अभियान में अखबार, रेडियो, फेसबुक एवं गूगल शामिल है। विज्ञापन अंग्रेजी, फ्रेंच, पंजाबी एवं हिंदी में होंगे और जून 2019 में दिखाए जाएंगे।

canada.ca/india-visa पे जाने कि कैसे ऑनलाइन आवेदन भेजना है, अपने किसी पारिवारिक सदस्य या मित्र की सहायता से आवेदन कर सकते हैं, अधिकृत एजेंट को ढूंढने के लिए एवं खुद को धोखाधड़ी से बचाएँ।

शीघ्र तथ्य

हवाला

“कनाडा लगातार भारतीय यात्राओं का स्वागत करता है| यह अभियान भारतीय आवेदकों एवं उनके कनाडा में रहने वाले पारिवारिक सदस्यों  एवं मित्रों की वीज़ा प्रणाली को समझने एवं उनका मार्गदर्शन करने में सहायता करेगा।”

माननिय अहमद हुसैन, इमीग्रेशन, रेफूजी एवं नागरिकता मंत्री

संबंधित लिंक:

हमारा अनुसरण करें:

 

ਵੀਜ਼ਾ ਬਿਨੈਕਾਰਾਂ ਨੂੰ ਸਮਾਰਟ ਤਰੀਕੇ ਨਾਲ ਦਰਖਾਸਤ ਦੇਣ ਵਿੱਚ ਮਦਦ ਪ੍ਰਦਾਨ ਕਰਨਾ ਭਾਰਤ ਵਿੱਚ ਕੈਨੇਡਾ ਦੇ ਵੀਜ਼ੇ ਦੀ ਜਾਣਕਾਰੀ ਲਈ ਮੁਹਿੰਮ ਦਾ ਸ਼ੁੱਭ-ਆਰੰਭ

ਜੂਨ 15, 2019 – ਦਿੱਲੀ, ਭਾਰਤ ਕੈਨੇਡਾ ਨੇ ਆਰਜ਼ੀ ਰੈਜ਼ੀਡੈਂਟ ਵੀਜ਼ਾ ਬਿਨੈਕਾਰਾਂ ਨੂੰ ਉਹਨਾਂ ਦੇ ਸਮੇਂ ਅਤੇ ਪੈਸੇ ਨੂੰ ਬਚਾਉਣ, ਧੋਖਾਧੜੀ ਅਤੇ ਆਮ ਇਮੀਗ੍ਰੇਸ਼ਨ ਘਪਲਿਆਂ ਦੇ ਸ਼ਿਕਾਰ ਹੋਣ ਤੋਂ ਬਚਣ ਲਈ ਅਤੇ ਕੈਨੇਡਾ ਦੇ ਵੀਜ਼ੇ ਲਈ ਅਰਜ਼ੀ ਦੇਣ ਵੇਲੇ ਉਹਨਾਂ ਨੂੰ ਵਰਤਣ ਲਈ ਸਭ ਤੋਂ ਵਧੀਆ ਚੈਨਲ ਬਾਰੇ ਜਾਣਕਾਰੀ ਦੇਣ ਲਈ ਭਾਰਤ ਵਿੱਚ ਇੱਕ ਸੂਚਨਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਪਿਛਲੇ ਸਾਲ, ਕੈਨੇਡਾ ਨੇ 297,000 ਸੈਲਾਨੀਆਂ, ਵਿਦਿਆਰਥੀਆਂ ਅਤੇ ਭਾਰਤੀ ਕਾਮਿਆਂ ਨੂੰ ਜੀ ਆਇਆਂ ਆਖਿਆ। ਕਿਉਂ ਜੋ ਇਹ ਗਿਣਤੀ ਵੱਧਦੀ ਜਾਂਦੀ ਹੈ, ਇਹ ਮਹੱਤਵਪੂਰਣ ਹੋ ਹੈ ਕਿ ਬਿਨੈਕਾਰ ਵੀਜ਼ਾ ਲਈ ਅਰਜ਼ੀ ਦੇਣ ਲਈ ਸਹੀ ਤੱਥ ਨਾਲ ਜਾਣਕਾਰੀ ਰੱਖਣ।

ਇਹ ਮੁਹਿੰਮ ਵੀਜ਼ਾ ਬਿਨੈਕਾਰਾਂ ਨੂੰ ਮਹੱਤਵਪੂਰਣ ਤੱਥਾਂ ਬਾਰੇ ਜਾਣੂ ਕਰਵਾਉਣ ਲਈ ਬਣਾਈ ਕੀਤੀ ਗਈ ਹੈ। ਕੈਨੇਡਾ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਹੋਣਾ ਚਾਹੁੰਦਾ ਹੈ:

ਔਨਲਾਈਨ ਅਰਜ਼ੀ ਦੇਣ ਨਾਲ ਤੁਹਾਡੇ ਸਮੇਂ ਅਤੇ ਪੈਸੇ ਦੀ ਬੱਚਤ ਹੋਵੇਗੀ:

ਅਣਅਧਿਕਾਰਤ ਇਮੀਗ੍ਰੇਸ਼ਨ ਏਜੰਟ ਦੀਆਂ ਸੇਵਾਵਾਂ ਨਾ ਲਓ:

ਮੁੜ ਅਰਜ਼ੀ ਲਗਾਉਣ ਤੋਂ ਪਹਿਲਾਂ ਦੋ ਵਾਰ ਸੋਚੋ:

ਮੁਹਿੰਮ ਵਿਚ ਅਖ਼ਬਾਰਾਂ, ਰੇਡੀਓ, ਫੇਸਬੁੱਕ ਅਤੇ ਗੂਗਲ ਸ਼ਾਮਲ ਹੋਣਗੇ। ਇਸ਼ਤਿਹਾਰ ਅੰਗ੍ਰੇਜ਼ੀ, ਫਰਾਂਸੀਸੀ, ਪੰਜਾਬੀ ਅਤੇ ਹਿੰਦੀ ਵਿੱਚ ਉਪਲਬਧ ਹੋਣਗੇ, ਅਤੇ ਜੂਨ 2019 ਦੇ ਦੌਰਾਨ ਕੱਢੇ ਜਾਣਗੇ।

ਕਿਰਪਾ ਕਰਕੇ ਆਨਲਾਈਨ ਅਰਜੀ ਦੇਣ ਬਾਰੇ, ਰਿਵਾਰਕ ਮੈਂਬਰ ਜਾਂ ਦੋਸਤ ਨੂੰ ਤੁਹਾਡੇ ਲਈ ਅਰਜ਼ੀ ਦੇਣ ਬਾਰੇ, ਇਕ ਅਧਿਕਾਰਤ ਇਮੀਗ੍ਰੇਸ਼ਨ ਏਜੰਟ ਲੱਭਣ ਅਤੇ ਧੋਖਾਧੜੀ ਤੋਂ ਆਪਣੇ ਆਪ ਨੂੰ ਬਚਾਉਣ ਬਾਰੇ ਵਧੇਰੇ ਜਾਣਕਾਰੀ ਲਈ canada.ca/india-visa 'ਤੇ ਜਾਓ।

ਤਤਕਾਲ ਤੱਥ:

ਵਿਚਾਰ

"ਕੈਨੇਡਾ ਭਾਰਤ ਦੇ ਦਰਸ਼ਕਾਂ ਦਾ ਸੁਆਗਤ ਕਰਨਾ ਜਾਰੀ ਰੱਖਦਾ ਹੈ। ਇਹ ਮੁਹਿੰਮ ਭਾਰਤ ਵਿੱਚ ਬਿਨੈਕਾਰਾਂ ਦੀ ਮਦਦ ਕਰੇਗੀ ਅਤੇ ਉਨ੍ਹਾਂ ਦੇ ਦੋਸਤਾਂ ਅਤੇ ਕੈਨੇਡਾ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀਜ਼ਾ ਐਪਲੀਕੇਸ਼ਨ ਸਿਸਟਮ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਸੰਚਾਲਣ ਵਿੱਚ ਮਦਦ ਕਰੇਗੀ। "

ਮਾਨਯੋਗ ਅਹਿਮਦ ਹੁਸੈਨ, ਇੰਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਬਾਰੇ ਮੰਤਰੀ

ਸਬੰਧਿਤ ਲਿੰਕ:

ਸਾਨੂੰ ਇੱਥੇ ਫਾਲੋ ਕਰੋ:

Date Modified: